ਦਿਵਾਲੀ ਦੇ ਦਿਹਾੜੇ ਸਬੰਧੀ ਦੋਧੀ ਯੂਨੀਅਨ ਦੀ ਮੀਟਿੰਗ ਹੋਈ

0
IMG-20241029-WA0004

ਭਵਾਨੀਗੜ੍ਹ, 28 ਅਕਤੂਬਰ (ਕ੍ਰਿਸ਼ਨ ਗਰਗ)-ਅੱਜ ਭਵਾਨੀਗੜ੍ਹ ਦੋਧੀ ਯੂਨੀਅਨ ਦੀ ਮੀਟਿੰਗ ਹੋਈ। ਇਹ ਮੀਟਿੰਗ ਵਿਸਾਲ ਭਾਂਬਰੀ ਦੀ ਅਗਵਾਈ ਹੇਠ ਬਾਬਾ ਪੋਥੀ ਵਾਲਾ ਦੇ ਮੰਦਰ ਵਿਖੇ ਹੋਈ। ਮੀਟਿੰਗ ਵਿੱਚ ਦਿਵਾਲੀ ਦੇ ਸਬੰਧ ਵਿੱਚ ਦੋਧੀ ਯੂਨੀਅਨ ਵੱਲੋਂ ਆਪਸੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਯੂਨੀਅਨ ਆਗੂਆਂ ਵੱਲੋਂ ਸਾਰੇ ਦੋਧੀਆਂ ਨੂੰ ਮਿਠਾਈ ਦੇ ਡੱਬੇ ਤੇ ਗਿਫਟ ਦਿੱਤੇ ਗਏ। ਇਸ ਮੌਕੇ ਤਰਸੇਮ ਦਾਸ ,ਦੀਵਾਨ ਅਗਰਵਾਲ, ਗੁਰਦੀਪ ਸਿੰਘ, ਲੱਖੀ ਕਾਕੜਾ,ਯਾਦਵਿੰਦਰ ਸਿੰਘ ,ਗੁਰਦੀਪ ਸਿੰਘ ,ਕਰਮ ਸਿੰਘ ,ਮਨਜੀਤ ਸਿੰਘ ,ਰੁਸਤਮ ਖਾਂ, ਸੁਲਤਾਨ ਖਾਂ, ਚਾਨਣ ਖਾਂ, ਅਮਨਦੀਪ ਜੇਦਾ ਸਮੇਤ ਹੋਰ ਵੀ ਵਰਕਰ ਆਗੂ ਆਦਿ ਹਜਰ ਸਨ।

Leave a Reply

Your email address will not be published. Required fields are marked *